ਫਾਇਰਫਾਕਸ ਇੰਸਟਾਲ ਕਰਨਾ

ਫਾਇਰਫਾਕਸ ਨੂੰ ਵਰਤਣ ਲਈ ਆਪਣੇ ਕੰਪਿਊਟਰ ਉੱਤੇ ਇਸ ਨੂੰ ਇੰਸਟਾਲ ਕਰਨਾ ਪਹਿਲਾਂ ਸਟੈਪ ਹੈ। ਇਹ ਲੇਖ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਫਾਇਰਫਾਕਸ ਨੂੰ ਕਿਵੇਂ ਇੰਸਟਾਲ ਕਰਨਾ ਹੈ।

ਇਸ ਤੋਂ ਪਹਿਲਾਂ ਕੀ ਤੁਸੀਂ ਫਾਇਰਫਾਕਸ ਨੂੰ ਇੰਸਟਾਲ ਕਰੋ, ਯਕੀਨੀ ਬਣਾਓ ਕਿ ਤੁਹਾਡਾ ਕੰਪਿਊਟਰ ਠੀਕ ਤਰ੍ਹਾਂ ਕੰਮ ਕਰਨ ਲਈ ਮੁੱਢਲੀਆਂ ਸਿਸਟਮ ਲੋੜਾਂ ਪੂਰੀਆਂ ਕਰਦਾ ਹੈ।

ਕਿਸ ਓਪਰੇਟਿੰਗ ਸਿਸਟਮ ਉੱਤੇ ਤੁਸੀਂ ਫਾਇਰਫਾਕਸ ਇੰਸਟਾਲ ਕਰਨ ਜਾ ਰਹੇ ਹੋ?

vista.jpg ਵਿੰਡੋਜ਼ (Windows) ਉਤੇ ਫਾਇਰਫਾਕਸ ਇੰਸਟਾਲ ਕਰਨਾ

macos.jpg ਮੈਕ (Mac) ਉੱਤੇ ਫਾਇਰਫਾਕਸ ਇੰਸਟਾਲ ਕਰਨਾ

linux.jpg ਲੀਨਕਸ (Linux) ਉੱਤੇ ਫਾਇਰਫਾਕਸ ਇੰਸਟਾਲ ਕਰਨਾ



ਫਾਇਰਫਾਕਸ ਇੰਸਟਾਲ ਕਰਨਾ (mozillaZine KB) ਦੀ ਜਾਣਕਾਰੀ ਉੱਤੇ ਅਧਾਰਿਤ

Contributors to this page: Chris_Ilias

Was this article helpful? ਉਡੀਕੋ ਜੀ...